Text size



ਸਿਰਸਾ, 1 ਨਵੰਬਰ (ਇ. ਜ਼ੈੱਡ.)¸ ਡੇਰਾ ਸੱਚਾ ਸੌਦਾ ਦੇ ਅਧਿਆਤਮਕ ਗੁਰੂ ਰਾਮ ਰਹੀਮ ਸਿੰਘ ਕੋਲ ਇੱਕੋ ਨੰਬਰ ਦੀਆਂ 6 ਗੱਡੀਆਂ ਹੋਣ ਦਾ ਇੰਕਸ਼ਾਫ ਹੋਇਆ ਹੈ। ਇਹ ਗੱਡੀਆਂ ਨੂੰ ਦਿੱਲੀ ਦਾ ਨੰਬਰ ਹੈ ਤੇ ਇਹ ਨੰਬਰ ਹੈ¸ਡੀ ਐੱਲ 5 ਸੀ ਡੀ 3672। ਇਸ ਗੱਲ ਬਾਰੇ ਸਪੱਸ਼ਟ ਨਹੀਂ ਹੋ ਸਕਿਆ ਕਿ ਕੀ ਇਹ ਗੱਡੀਆਂ ਨਾਜਾਇਜ਼ ਤੌਰ 'ਤੇ ਰੱਖੀਆਂ ਗਈਆਂ ਹਨ ਜਾਂ ਸੁਰੱਖਿਆ ਕਾਰਨਾਂ ਕਰ ਕੇ ਅਜਿਹਾ ਕੀਤਾ ਗਿਆ ਹੈ ਕਿਉਂਕਿ ਗੁਰੂ ਰਾਮ ਰਹੀਮ ਸਿੰਘ 'ਤੇ ਕਈ ਦਹਿਸ਼ਤਗਰਦ ਧੜਿਆਂ ਵਲੋਂ ਪਹਿਲਾਂ ਵੀ ਹਮਲੇ ਹੋ ਚੁੱਕੇ ਹਨ।
No comments:
Post a Comment