
ਅਰੇ ਭਾਈ 'ਬਾਬਾ ਦਾ ਮਾਲ ਹੈ'!
ਦਿੱਲੀ, 28 ਨਵੰਬਰ— ਇਹ ਤਸਵੀਰ ਦੇਖ ਕੇ ਤੁਹਾਡੇ ਦਿਮਾਗ 'ਚ ਕੀ-ਕੀ ਸਵਾਲ ਉਠ ਰਹੇ ਹੋਣਗੇ। ਤੁਸੀਂ ਸਮਝ ਰਹੇ ਹੋਵੇਗੋ ਬਾਬਾ ਰਾਮਦੇਵ ਨੂੰ ਇਹ ਕੀ ਹੋ ਗਿਆ। ਪਰ ਘਬਰਾਉਣ ਦੀ ਗੱਲ ਨਹੀਂ ਹੈ। ਇਹ ਬਾਬਾ ਰਾਮਦੇਵ ਨਹੀਂ ਹੈ ਸਗੋਂ ਬਾਬਾ ਰਾਮਦੇਵ ਦਾ ਰੂਪ ਧਾਰੇ ਅਭਿਨੇਤਾ ਸੁਨੀਲ ਤਲਵਾਰ ਹਨ। ਜੀ ਹਾਂ ਇਹ ਸੀਨ ਹੈ 'ਭਾਈ ਕਾ ਮਾਲ ਹੈ' ਦੇ ਮੂਹਰਤ ਸ਼ਾਟ ਦਾ। ਇਸ ਵਿਚ ਬਾਬਾ ਰਾਮਦੇਵ ਦਾ ਰੂਪ ਧਾਰੇ ਸੁਨੀਲ ਤਲਵਾਰ ਨਾਲ ਅਭਿਨੇਤਰੀ ਸੋਫੀਆ ਹਯਾਤ ਦਿਖਾਈ ਦੇ ਰਹੀ ਹੈ।

Tags :www.tehlkapunjabtv.in
No comments:
Post a Comment