ਪਤੀ ਬਣਿਆ ਦਲਾਲ, ਘਰ ਨੂੰ ਬਣਾਇਆ ਜਿਸਮ ਦਾ ਅੱਡਾ!

ਬਗਸਰਾ ਤਹਿਸੀਲ ਦੇ ਚੁੜਾਵੜ ਪਿੰਡ 'ਚ ਰਹਿਣ ਵਾਲੀ ਰੀਨਾ ਨੇ ਪਰਿਵਾਰ ਵਾਲਿਆਂ ਦੀ ਮਰਜ਼ੀ ਖਿਲਾਫ ਪਿੰਡ ਦੇ ਹੀ ਸੁਰੇਸ਼ ਨਾਮਕ ਲੜਕੇ ਨਾਲ ਪ੍ਰੇਮ ਵਿਆਹ ਕੀਤਾ ਸੀ। ਪੇਸ਼ੇ ਤੋਂ ਸੁਰੇਸ਼ ਆਟੋ ਰਿਕਸ਼ਾ ਡ੍ਰਾਈਵਰ ਹੈ। ਵਿਆਹ ਦੇ ਤਿੰਨ ਸਾਲਾਂ ਅੰਦਰ ਉਸਦੇ ਘਰ ਇਕ ਬੱਚੀ ਦਾ ਵੀ ਜਨਮ ਹੋਇਆ।
ਪਰ ਤਿੰਨ ਸਾਲ ਬਾਅਦ ਰੀਨਾ ਦੇ ਦੁੱਖ ਦੇ ਦਿਨ ਸ਼ੁਰੂ ਹੋ ਗਏ। ਕੁਝ ਦਿਨ ਪਹਿਲਾਂ ਸੁਰੇਸ਼ ਆਪਣੇ ਇਕ ਦੋਸਤ ਨੂੰ ਘਰ ਲੈ ਕੇ ਆਇਆ ਅਤੇ ਪਤਨੀ ਨਾਲ ਉਸ ਦੇ ਹਮਬਿਸਤਰ ਹੋਣ ਦੀ ਗੱਲ ਕਹੀ। ਰੀਨਾ ਨੇ ਇਸਦਾ ਵਿਰੋਧ ਕੀਤਾ ਤਾਂ ਸੁਰੇਸ਼ ਨੇ ਉਸਦੀ ਖੂਬ ਕੁੱਟਮਾਰ ਕੀਤੀ ਅਤੇ ਦੋਸਤ ਨਾਲ ਹਮਬਿਸਤਰ ਹੋਣ ਨੂੰ ਮਜਬੂਰ ਕਰ ਦਿੱਤਾ।
ਇਸ ਤੋਂ ਬਾਅਦ ਇਹ ਸਿਲਸਿਲਾ ਰੋਜ਼ਾਨਾ ਬਣ ਗਿਆ। ਹੁਣ ਸੁਰੇਸ਼ ਰੋਜ਼ ਨਵੇਂ-ਨਵੇਂ ਲੋਕਾਂ ਨੂੰ ਘਰ 'ਤੇ ਲਿਆਉਣ ਲੱਗਾ ਅਤੇ ਪੈਸੇ ਲੈ ਕੇ ਪਤਨੀ ਦਾ ਜਿਸਮ ਉਨ੍ਹਾਂ ਨੂੰ ਸੌਂਪਣਾ ਉਸਦਾ ਪੇਸ਼ਾ ਬਣ ਗਿਆ ਹੈ। ਆਖਿਰਕਾਰ ਰੀਨਾ ਨੇ ਆਪਣੀ ਖਾਮੋਸ਼ੀ ਤੋੜਦਿਆਂ ਬੱਚੀ ਨੂੰ ਲੈ ਕੇ ਗੋਂਡਲ ਦੇ ਗੌਸੇਵਕ ਗੋਪਾਲਭਾਈ ਟੋਲੀਆ ਅਤੇ ਮਾਨਵ ਸੇਵਾ ਟਰੱਸਟ ਦੇ ਪਰਫੁੱਲ ਭਾਈ ਤੋਂ ਮਿਲੀ ਅਤੇ ਉਨ੍ਹਾਂ ਨੂੰ ਸਾਰੀ ਗੱਲ ਦੱਸੀ। ਇਸ ਤੋਂ ਬਾਅਦ ਰੀਨਾ ਨੂੰ ਗਾਂਡੇਲ ਦੇ ਭਕਤੀ ਦੀਦੀ ਦੇ ਆਸ਼ਰਮ ਭੇਜ ਦਿੱਤਾ ਗਿਆ। ਖਬਰ ਲਿਖੇ ਜਾਣ ਤੱਕ ਰੀਨਾ ਨੇ ਇਸਦੀ ਸ਼ਿਕਾਇਤ ਪੁਲਸ 'ਚ ਦਰਜ ਨਹੀਂ ਕਰਾਈ ਸੀ।

No comments:
Post a Comment