Wednesday, 14 December 2011

Mehtiana-Hoshiarpur


ਗਲਤ ਦਵਾਈ ਖਾਣ ਨਾਲ ਮੌਤ

ਹੁਸ਼ਿਆਰਪੁਰ/ਮੇਹਟੀਆਣਾ, 14 ਦਸੰਬਰ --ਥਾਣਾ ਮੇਹਟੀਆਣਾ ਦੇ ਅਧੀਨ ਆਉਂਦੇ ਪਿੰਡ ਅਟੱਲਗੜ੍ਹ 'ਚ ਇਕ ਲੜਕੀ ਮਨਦੀਪ ਕੌਰ ਪੁੱਤਰੀ ਚਾਨਣਾ ਰਾਮ ਦੀ ਮੌਤ ਹੋ ਗਈ। ਪੁਲਸ ਸੂਤਰਾਂ ਅਨੁਸਾਰ 20 ਸਾਲਾ ਮਨਦੀਪ ਕੌਰ ਨੇ ਗਲਤੀ ਨਾਲ ਕੋਈ ਗਲਤ ਦਵਾਈ ਖਾ ਲਈ ਸੀ। ਪੁਲਸ ਨੇ ਇਸ ਸਬੰਧ ਵਿਚ ਸੀ. ਆਰ. ਪੀ. ਸੀ. ਦੀ ਧਾਰਾ 174 ਤਹਿਤ ਪੰਚਨਾਮਾ ਤਿਆਰ ਕਰਕੇ ਮ੍ਰਿਤਕਾ ਦਾ ਪੋਸਟਮਾਰਟਮ ਕਰਨ ਉਪਰੰਤ ਲਾਸ਼ ਵਾਰਿਸਾਂ ਨੂੰ ਸੌਂਪ ਦਿੱਤੀ ਹੈ।

No comments:

Post a Comment