![ਪੰਜਾਬ 'ਚ 19 ਕਰੋੜ ਦੀ ਨਕਦੀ, ਲੱਖਾਂ ਲੀਟਰ ਸ਼ਰਾਬ ਜ਼ਬਤ](http://www.jagbani.com/admincontrol/all_multimedia/2012_1$image_15_25_1746057633041687176-ll.jpg)
Text size
![Decrease Font](http://www.jagbani.com/images/a-small.gif)
![Increase Font](http://www.jagbani.com/images/a-big.gif)
![Decrease Font](http://www.jagbani.com/images/a-small.gif)
ਪੰਜਾਬ 'ਚ 18 ਕਰੋੜ 84 ਲੱਖ ਰੁਪਏ ਦੀ ਨਕਦੀ ਅਤੇ 36 ਲੱਖ ਲੀਟਰ ਤੋਂ ਵੱਧ ਵਿਦੇਸ਼ੀ ਸ਼ਰਾਬ ਜ਼ਬਤ ਕੀਤੀ ਹੈ। ਇਹ ਜਾਣਕਾਰੀ ਚੋਣ ਕਮਿਸ਼ਨ ਵਲੋਂ ਜਾਰੀ ਨਵੀਂ ਰਿਪੋਰਟ 'ਚ ਸਾਹਮਣੇ ਆਈ ਹੈ। ਚੋਣ ਕਮਿਸ਼ਨ ਵਲੋਂ ਤੈਨਾਤ ਕੀਤੀ ਗਈ ਪੁਲਸ ਅਤੇ ਹੋਰ ਏਜੰਸੀਆਂ ਨੇ ਬੀਤੀ 24 ਦਸੰਬਰ ਤੋਂ ਲੈ ਕੇ 11 ਜਨਵਰੀ ਤੱਕ ਸੂਬੇ ਦੇ 27 ਜ਼ਿਲਿਆਂ ਤੋਂ ਅਫੀਮ, ਹਿਰੋਇਨ ਅਤੇ ਸਮੈਕ ਜਿਹੇ ਨਸ਼ੀਲੇ ਪਦਾਰਥ ਵੀ ਜ਼ਬਤ ਕੀਤੇ ਹਨ।
ਚੋਣ ਇਕਾਈ ਦੇ ਅਧਿਕਾਰਿਕ ਬਿਊਰੇ ਅਨੁਸਾਰ ਇਨ੍ਹਾਂ ਟੀਮਾਂ ਨੇ 18 ਕਰੋੜ 84 ਲੱਖ ਰੁਪਏ ਦੀ ਨਕਦੀ ਜ਼ਬਤ ਕਰਨ ਦੇ ਨਾਲ ਹੀ 2,101 ਕਿਲੋਗ੍ਰਾਮ ਚੂਰਾਪੋਸਟ, 36 ਲੱਖ ਲੀਟਰ ਨਾਜਾਇਜ਼ ਵਿਦੇਸ਼ੀ ਸ਼ਰਾਬ ਅਤੇ ਦੇਸ਼ੀ ਸ਼ਰਾਬ ਦੀਆਂ 82 ਹਜ਼ਾਰ ਬੋਤਲਾਂ ਵੀ ਜ਼ਬਤ ਕੀਤੀਆਂ ਹਨ।
ਪੰਜਾਬ 'ਚ 30 ਜਨਵਰੀ ਨੂੰ ਇਕ ਗੇੜ 'ਚ ਚੋਣਾਂ ਹੋਣਗੀਆਂ। ਜ਼ਬਤ ਕੀਤੀਆਂ ਗਈਆਂ ਹੋਰ ਚੀਜ਼ਾਂ 'ਚ 8580.5 ਕਿਲੋਗ੍ਰਾਮ ਅਫੀਮ, 6340 ਗ੍ਰਾਮ ਹੈਰੋਇਨ, 1577 ਗ੍ਰਾਮ ਸਮੈਕ, 40344 ਕਿਲੋਗ੍ਰਾਮ ਲਾਹਨ, 32 ਹਥਿਆਰ ਅਤੇ ਗੋਲਾ ਬਾਰੂਮਤ ਦੇ ਨਾਲ 147 ਨਗ ਸ਼ਾਮਲ ਹਨ। ਟੀਮਾਂ ਨੇ ਦਵਾਈਆਂ ਵੀ ਜ਼ਬਤ ਕੀਤੀਆਂ ਹਨ ਜੋ ਸੂਬੇ ਦੇ ਵੱਖ-ਵੱਖ ਹਿੱਸਿਆਂ ਤੋਂ ਲਿਆਈਆਂ ਜਾ ਰਹੀਆਂ ਸਨ। ਜ਼ਬਤ ਕੀਤੀਆਂ ਗਈਆਂ ਦਵਾਈਆਂ 'ਚ 85 ਹਜ਼ਾਰ 286 ਕੈਪਸੂਲ, 1,57241 ਗੋਲੀਆਂ ਅਤੇ ਸੀਰਪ ਦੀਆਂ 323 ਬੋਤਲਾਂ ਸ਼ਾਮਲ ਹਨ

No comments:
Post a Comment