![ਗੈਂਗਰੇਪ ਦੇ ਬਾਅਦ ਲੜਕੀ ਜ਼ਿੰਦਾ ਸਾੜਿਆ](http://www.jagbani.com/admincontrol/all_multimedia/2012_1$image_20_30_120807091rape-jpg-ll.jpg)
Text size
![Decrease Font](http://www.jagbani.com/images/a-small.gif)
![Increase Font](http://www.jagbani.com/images/a-big.gif)
![Decrease Font](http://www.jagbani.com/images/a-small.gif)
ਫਤਹਿਪੁਰ, 15 ਜਨਵਰੀ (ਭਾਸ਼ਾ)-ਉਤਰ ਪ੍ਰਦੇਸ਼ ਦੇ ਫਤਹਿਪੁਰ ਜ਼ਿਲ੍ਹੇ ਦੇ ਮਾਲਵਾ ਖੇਤਰ 'ਚੋਂ ਲੱਗਭਗ 15 ਦਿਨ ਪਹਿਲਾਂ ਗੁਆਚੀ ਲੜਕੀ ਮਿਲ ਗਈ।
ਪੁਲਸ ਸੂਤਰਾਂ ਨੇ ਅੱਜ ਇੱਥੇ ਦੱਸਿਆ ਕਿ ਮਾਲਵਾ ਖੇਤਰ ਦੇ ਦੀਵਾਨ ਦਾ ਪੁਰਵਾ ਪਿੰਡ 'ਚੋਂ ਬੀਤੀ 31 ਦਸੰਬਰ ਤੋਂ ਗੁਆਚੀ ਇਕ ਲੜਕੀ ਨੂੰ ਗੈਂਗਰੇਪ ਦੇ ਬਾਅਦ ਜ਼ਿੰਦਾ ਸਾੜਨ ਦੀ ਕੋਸ਼ਿਸ਼ ਕੀਤੀ ਗਈ। ਲੜਕੀ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਤੇ ਉਸ ਨੂੰ ਹਸਪਤਾਲ 'ਚ ਭਰਤੀ ਕਰਵਾਇਆ ਗਿਆ ਹੈ। ਬਲਾਤਕਾਰੀ ਪਿੰਡ ਦੇ ਹੀ ਨੌਜਵਨ ਦੱਸੇ ਜਾ ਰਿਹੇ ਹਨ। ਪੁਲਸ ਮਾਮਲੇ ਦੀ ਛਾਣਬੀਣ ਕਰ ਰਹੀ ਹੈ।

No comments:
Post a Comment